Agaaz Classes

Punjab's #1 Learning Platform
ਪੰਜਾਬ ਦੇ ਨੰਬਰ 1 ਕੋਚਿੰਗ ਇੰਸਟੀਚਿਊਟ ਆਗਾਜ਼ ਕਲਾਸਿਜ਼ ਵਿੱਚ ਤੁਹਾਡਾ ਸਵਾਗਤ ਹੈ।      ਪੰਜਾਬ ਦੇ ਨੰਬਰ 1 ਕੋਚਿੰਗ ਇੰਸਟੀਚਿਊਟ ਆਗਾਜ਼ ਕਲਾਸਿਜ਼ ਵਿੱਚ ਤੁਹਾਡਾ ਸਵਾਗਤ ਹੈ।      ਪੰਜਾਬ ਦੇ ਨੰਬਰ 1 ਕੋਚਿੰਗ ਇੰਸਟੀਚਿਊਟ ਆਗਾਜ਼ ਕਲਾਸਿਜ਼ ਵਿੱਚ ਤੁਹਾਡਾ ਸਵਾਗਤ ਹੈ।
Teaching Exams Intermediate punjabi

Grammer

ਇਹ ਵਿਆਕਰਨ ਅਤੇ ਭਾਸ਼ਾ ਵਿਗਿਆਨ ਦਾ ਕੋਰਸ ਹੈ ਜੇਕਰ ਤੁਸੀਂ ਇਸ ਨੂੰ ਲਗਾਉਂਦੇ ਹੋ ਤਾਂ ਤੁਹਾਨੂੰ ਪੂਰੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਸਾਰਾ ਕੁਝ ਕੀਤਾ ਹੋਇਆ ਮਿਲੇਗਾ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਵਿਆਕਰਨ ਦੇ ਭਾਸ਼ਾ ਵਿਗਿਆਨ ਦੀ ਕਿਤਾਬ ਪੜਨ ਦੀ...

5 Students
39 Lessons
1 Modules
40 days
Grammer
₹8,000
38% OFF
₹5,000
Enroll Now

Login or Register to enroll

Lifetime Access
Mobile & Desktop
Practice Quizzes
39 video lessons
1 modules
40 days duration
Mobile & Desktop access
Practice quizzes
About This Course

Course Overview

ਇਹ ਵਿਆਕਰਨ ਅਤੇ ਭਾਸ਼ਾ ਵਿਗਿਆਨ ਦਾ ਕੋਰਸ ਹੈ ਜੇਕਰ ਤੁਸੀਂ ਇਸ ਨੂੰ ਲਗਾਉਂਦੇ ਹੋ ਤਾਂ ਤੁਹਾਨੂੰ ਪੂਰੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਸਾਰਾ ਕੁਝ ਕੀਤਾ ਹੋਇਆ ਮਿਲੇਗਾ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਵਿਆਕਰਨ ਦੇ ਭਾਸ਼ਾ ਵਿਗਿਆਨ ਦੀ ਕਿਤਾਬ ਪੜਨ ਦੀ ਲੋੜ ਨਹੀਂ ਪਵੇਗੀ ਇਹ ਕੋਰਸ ਯੂਜੀਸੀ ਨੈਟ, ਮਾਸਟਰ ਕਾਡਰ, ਸਕੂਲ ਲੈਕਚਰਾਰ ਅਤੇ ਪੰਜਾਬੀ ਦੇ ਸਾਰੇ ਮੁਕਾਬਲੇ ਦੇ ਇਮਤਿਹਾਨਾਂ ਲਈ ਬਹੁਤ ਜਿਆਦਾ ਮਹੱਤਵਪੂਰਨ ਹੈ। ਇਹ ਵਿਆਕਰਨ ਦਾ ਪੂਰਾ ਬੈਚ ਹੈ । ਇਸ ਵਿੱਚ ਹਰ ਕਲਾਸ ਤੁਸੀ ਇੱਕ ਵਾਰ ਵੇਖ ਸਕਦੇ ਹੋ। ਸਾਡੇ Results (80-90% ਨਤੀਜੇ🏆) 🥇 4161 ਗੁਰਦਾਸ ਸਿੰਘ – ਪਹਿਲਾ ਸਥਾਨ 🥇 6060 ਗੁਰਲੀਨ ਕੌਰ – ਪਹਿਲਾ ਸਥਾਨ 🥇 3704 ਜਸਵੀਰ ਕੌਰ – ਪਹਿਲਾ ਸਥਾਨ 🥇 2024 ਸੋਨੀਆ ਰਾਣੀ (TGT Chandigarh) – ਪਹਿਲਾ ਸਥਾਨ 🥈 Lecturer 2021 ਜਗਤਾਰ ਸਿੰਘ – ਦੂਜਾ ਸਥਾਨ ⭐ ਪੰਜਾਬ ਦਾ ਨੰਬਰ 1 ਇੰਸਟੀਟਿਊਟ ⭐ 👉 ਇਕ ਵਾਰ Demo Class 📞 Register Now: 98150 11156, 76961 31157 📍 AGAAZ CLASSES PATIALA

Curriculum

Course Content

1 modules  •  39 lessons

part 1
39 lessons
Lect 1 ਗੁਰਮੁਖੀ ਵਰਣਮਾਲਾ
Lect 2 ਭਾਸ਼ਾ ਵਿਗਿਆਨ
Lect 3 ਨਾਂਵ ਰੂਪਾਂਤਰਤ ਤੇ ਕਾਰਕ
Lect 4 ਕਾਰਕ ਦੀਆਂ ਕਿਸਮਾਂ
Lect 5 ਪੜਨਾਂਵ
Lect 6 ਪੜਨਾਂਵ ਰੂਪਾਂਤਰਣ ਤੇ ਵਿਸ਼ੇਸ਼ਣ
Lect 7 ਵਿਸ਼ੇਸ਼ਣ
Lect 8 ਕਿਰਿਆ ਦੀਆਂ ਕਿਸਮਾਂ
Lect 9 ਕਿਰਿਆ ਵਿਸ਼ੇਸ਼ਣ
Lect 10 ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ
Lect 11 ਸੰਬੰਧਕ
Lect 12 ਯੋਜਕ, ਵਿਸਮਿਕ ,ਨਿਪਾਂਤ
Lect 13 ਭਾਸ਼ਾ
Lect 14 ਵਾਕ , ਉਪਵਾਕ , ਸ਼ਬਦ ਤੇ ਵਾਕੰਸ਼
Lect 15 ਗੁਰਮੁਖੀ ਲਿਪੀ
Lect 16 ਵਾਕ
Lect 17 ਉਪਵਾਕ
Lect 18 ੳਪਵਾਕ
Lect 19 ਉਪਵਾਕ
Lect 20 ਵਾਕਾਤਮਿਕ ਬਣਤਰ ਨਿਕਟ ਅੰਗ ਵਿਸ਼ੇਸ਼ਣ
Lect 21 ਵਾਕਾਤਮਿਕ ਬਣਤਰ
Lect 22 ਵਾਕਾਤਮਿਕ ਬਣਤਰ
Lect 23 ਮੇਲ ਤੇ ਅਧਿਕਾਰ
Lect 24 ਮੇਲ ਤੇ ਅਧਿਕਾਰ
LEct 25 ਲਿੰਗ
Lect 26 ਵਚਨ
Lect 27 ਪੁਰਖ
Lect 28 ਪੁਰਖ ਦੇ ਕਾਰਜ ਤੇ ਪੱਖ
Lect 29 ਪੱਖ
Lect 30 ਵਾਚ
Lect 31 ਵਾਚ ਭਾਗ -2
Lect 32 ਪੰਜਾਬੀ ਭਾਸ਼ਾ ਵਿਗਿਆਨ
Lect 33 ਭਾਸ਼ਾ ਦਾ ੳਚਾਰਣ ਅੰਗ
Lect 34 ਉਚਾਰਣ ਅੰਗ ਖੰਡੀ ਅਤੇ ਅਖੰਡੀ ਧੁਨੀਆਂ
Lect 35 ਖੰਡੀ ਤੇ ਅਖੰਡੀ ਧੁਨੀਆਂ ਭਾਗ -2
Lect 36 ਭਾਸ਼ਾ ਪਰਿਵਾਰਭਾਰੋਪੀ
Lect 37 ਭਾਸ਼ਾ ਪਰਿਵਾਰਭਾਰੋਪੀ
Lect 38 ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ
Lect 39 ਅਰਥ ਵਿਗਿਆਨ
Start Learning

Ready to Start Your Journey?

Join hundreds of students already learning with Agaaz Classes and move closer to your dream rank.

Enroll Now — ₹5,000
Course Includes
39 video lessons
1 modules
40 days duration
Mobile & Desktop access
Practice quizzes
Lifetime access
Share This Course
₹8,000
₹5,000
Enroll Now